Na Na Lyrics in Punjabi & English Language » Mickey Singh, Jonita Gandhi

Na Na Song Lyrics in Punjabi English Mickey SinghJonita Gandhi Lyricsdrive

Are you looking for the latest Punjabi song lyrics? then you are in the right place. On this website, you will find the latest Punjabi song lyrics. Not only Punjabi, you can also find the latest Hindi movie songs, English songs, Tamil songs, and Bengali song lyrics.

Here in this section, we provide the list of the new Punjabi song lyrics, famous Punjabi song lyrics, latest Punjabi song lyrics 2021 in Punjabi and English font.

Na Na Full Song Informations

Song NameAakdan
Singer/FeaturingMickey Singh, Jonita Gandhi
Lyrics WriterMickey Singh, Charanpreet Singh, Jay Skilly, Jonita Gandhi
Music ProducerDj Lyan, Mickey Singh
LabelTreehouse VHT

Na Na Song Full Lyrics

In this article, we are present the new Punjabi song lyrics Na Na. Which was sung by  Mickey Singh, Jonita Gandhi. this is the latest and popular song written by Mickey Singh, Charanpreet Singh, Jay Skilly, Jonita Gandhi, and produced by Dj Lyan, Mickey Singh.

Hope you can enjoy this latest Punjabi song lyrics. if you like this then follow our site to get the best Hindi songs lyrics of all time.

Na Na song lyrics in Punjabi – Mickey Singh, Jonita Gandhi

ਐਲ ਤੋਂ ਹੈ ਆਈ ਤੋਂ
ਉੱਤੋਂ ਲੰਡਨ ਲਾਹੌਰ ਮਰਦਾ
ਨਖਰਾ ਐ ਹਾਈ ਕਿਉਂ
ਤੈਨੂੰ ਪੁੱਛਣ ਤੋਂ ਦਿਲ ਡਰਦਾ

ਨੀ ਤੂੰ ਨੱਚ ਨੱਚ ਬਾਲਦੀ ਫਲੇਮ ਨੀ
ਮੁੰਡੇ ਪਟਣ ਆਏ ਬਿੱਲੋ ਤੇਰੀ ਗੇਮ ਨੀ
ਅੱਜ ਡਾਲਰਾਂ ਦੀ ਕਰ ਡੂੰਗਾ ਰੈਨ ਨੀ
ਆਜੁ ਨਾ ਫਲੱਡ ਬੱਲੀਏ

ਆ ਗਾਈਏ ਪਸੰਦ ਸੋਹਣੀਏ
ਵੱਖਰਾ ਐ ਰੰਗ ਸੋਹਣੀਏ
ਐਵੇਂ ਨਾ ਤੂੰ ਸੰਗ ਸੋਹਣੀਏ
ਦਿਲ ਮੇਰਾ ਮੰਗ ਸੋਹਣੀਏ

ਉਹ ਜੇ ਤੂੰ ਚਕਮੀ ਤੇ ਮੁੰਡਾ
ਨਿਰਾ ਕੇਹਰ ਨੀ, ਨਾ ਨਾ ਨਾ ਨਾ
ਉਹ ਨਿੱਤ ਅੱਲ੍ਹੜਾਂ ਦੇ ਸੀਨੇ
ਕਰੇ ਫੈਰ ਨੀ , ਨਾ ਨਾ ਨਾ ਨਾ

ਉਹ ਨਖਰਾ ਵੀ ਘੱਟ ਨੀ
ਚੱਕਰਾਂ ਚ ਪਾਯਾ ਐ ਤੂੰ ਜੱਟ ਨੀ
ਤੇਰੇ ਪਿੱਛੇ ਪੱਟ ਲਿਆ ਸਾਰਾ ਸ਼ਹਿਰ ਨੀ
ਨਾ ਨਾ ਨਾ ਨਾ

ਹਾਏ ਵੇ ਡੰਗ ਮਾਰਕੇ
ਦਿਲ ਸੂਲੀ ਉੱਤੇ ਤੰਗ ਰੱਖਿਆ
ਮੰਨ ਹਰ ਵੇ
ਉਹ ਮੈਂ ਤਾਂ ਕੁੜੀ ਤੇਰੀ ਲੈਵਲ ਦੀ ਨਾ

ਹਾਏ ਵੇ ਡੰਗ ਮਾਰਕੇ
ਉਹ ਦਿਲ ਸੂਲੀ ਉੱਤੇ ਤੰਗ ਰੱਖਿਆ
ਮੰਨ ਹਰ ਵੇ
ਉਹ ਮੈਂ ਤਾਂ ਕੁੜੀ ਤੇਰੀ ਲੈਵਲ ਦੀ ਨਾ

ਨੀ ਯਾਰੀ ਸਾਡੀ ਕਾਇਮ ਨੀ ਸਟਾਰ ਤੋਂ
ਦੇਸੀ ਮੁੰਡਿਆਂ ਤੋਂ ਖਾਈ ਜਾਵੇ ਖ਼ੈਰ ਕ੍ਯੂਂ
ਜਿੰਨਾ ਜੇਬ ਵਿਚ ਤੇਰੇ ਉੱਤੇ ਵਾਰ ਦੂੰ
ਦੇਸੀ ਦਾਰੂ ਵਾਲੀ ਬਾਣੀ ਫਿਰੇ ਬਾਰ ਤੂੰ

ਵੇ ਮੈਂ ਕਰਦਿਆਂ ਡਾਂਸ ਦੇਕੇ ਬਿਨਾ ਚਾਂਸ
ਲੱਕ ਨੂੰ ਹਿਲਾਵਾਂ ਵੇ ਤੂੰ ਪੁੱਛੇ ਮੇਰੇ ਪਲੈਂਸ
ਉਹ ਚੈੱਕ ਆਊਟ ਨਾ ਕਰ ਮੈਨੂੰ ਸੋਹਣਿਆਂ
ਜੇ ਤੂੰ ਬਣਾ ਨੀ ਅੱਜ ਮੇਰਾ ਮਨ

ਆ ਗਈਏ ਪਸੰਦ ਸੋਹਣੀਏ
ਵੱਖਰਾ ਆਏ ਰੰਗ ਸੋਹਣੀਏ
ਐਵੇਂ ਨਾ ਤੂੰ ਸੰਗ ਸੋਹਣੀਏ
ਦਿਲ ਮੇਰਾ ਮੰਗ ਸੋਨੀਏ

ਉਹ ਜੇ ਤੂੰ ਚਕਮੀ ਤੇ ਮੁੰਡਾ
ਨਿਰਾ ਕੇਹਰ ਨੀ , ਨਾ ਨਾ ਨਾ ਨਾ
ਉਹ ਨਿੱਤ ਅੱਲ੍ਹੜਾਂ ਦੇ ਸੀਨੇ
ਕਰੇ ਫਿਰੇ ਨੀ , ਨਾ ਨਾ ਨਾ ਨਾ

ਉਹ ਨਖਰਾ ਵੀ ਘਾਟ ਨੀ
ਚੱਕਰਾਂ ਚ ਪਾਯਾ ਆਏ ਤੂੰ ਜੱਟ ਨੀ
ਤੇਰੇ ਪਿੱਛੇ ਪੱਟ ਲਿਆ ਸਾਰਾ ਸ਼ਹਿਰ ਨੀ
ਨਾ ਨਾ ਨਾ ਨਾ

ਹਾਏ ਵੇ ਡੰਗ ਮਾਰਕੇ
ਦਿਲ ਸੂਲੀ ਉੱਤੇ ਤੰਗ ਰੱਖਿਆ
ਮੰਨ ਹਰ ਵੇ
ਉਹ ਮੈਂ ਤਾਂ ਕੁੜੀ ਤੇਰੀ ਲੈਵਲ ਦੀ ਨਾ

ਹਾਏ ਵੇ ਡੰਗ ਮਾਰਕੇ
ਉਹ ਦਿਲ ਸੂਲੀ ਉੱਤੇ ਤੰਗ ਰੱਖਿਆ
ਮੰਨ ਹਰ ਵੇ
ਉਹ ਮੈਂ ਤਾਂ ਕੁੜੀ ਤੇਰੀ ਲੈਵਲ ਦੀ ਨਾ

ਗਰਲ ਯੂ ਦੇ ਓਨਲੀ ਡਾਇਮੰਡ ਆਈ ਸੀ
ਇਵੇਰੀਥਿੰਗ ਅਬਾਊਟ ਯੂ ਪ੍ਰਾਈਸੀ
ਚੰਨਾ ਮੇਰੀ ਵੱਖਰੀ ਐ ਤੌਰ
ਦੇ ਡੋਂਟ ਮੇਕ ਐਮ ਲਾਇਕ ਮੀ ਨੋ ਮੋਰ

ਐੱਨ ਨਾ ਤੂੰ ਬਣਨ ਬਿੱਲੋ ਫ਼ਿੱਸਟੀ
ਨੇਵਰ ਫੰਡ ਮੋਟ੍ਹੇਰ ਓਨੇ ਲਿਖੇ ਮੈ
ਕਿੰਨੀਆਂ ਨੂੰ ਚੜ੍ਹਿਆ ਨਸ਼ਾ
ਦਾਰੂ ਦੀ ਮੈਂ ਬੰਦ ਬੋਤਲਾਂ

ਜੇ ਆ ਗਈ ਮੈਂ ਪਸੰਦ ਸੋਹਣੀਆਂ
ਕਰਦਾ ਕ੍ਯੂਂ ਤੰਗ ਸੋਹਣੀਆਂ
ਐਵੇਂ ਨਾ ਤੂੰ ਸੰਗ ਸੋਹਣੀਏ
ਦਿਲ ਮੇਰਾ ਮੰਗ ਸੋਹਣੀਆਂ

ਉਹ ਜੇ ਤੂੰ ਚਕਮੀ ਤੇ ਮੁੰਡਾ
ਨਿਰਾ ਕੇਹਰ ਨੀ , ਨਾ ਨਾ ਨਾ ਨਾ
ਉਹ ਨਿੱਤ ਅੱਲ੍ਹੜਾਂ ਦੇ ਸੀਨੇ
ਕਰੇ ਫਿਰੇ ਨੀ , ਨਾ ਨਾ ਨਾ ਨਾ

ਉਹ ਨਖਰਾ ਵੀ ਘੱਟ ਨੀ
ਚੱਕਰਾਂ ਚ ਪਾਯਾ ਐ ਤੂੰ ਜੱਟ ਨੀ
ਤੇਰੇ ਪਿੱਛੇ ਪੱਟ ਲਿਆ ਸਾਰਾ ਸ਼ਹਿਰ ਨੀ
ਨਾ ਨਾ ਨਾ ਨਾ

ਹੇ ਉਹ , ਉਹ , ਯੇ ਯੇ
ਓਏ ਹੋਏ

ਟ੍ਰੀਹਾਊਸ ਬੇਬੀ !
ਮਿਕੀ ਸਿੰਘ !
ਜੋਨਿਤਾ ਜੋਨਿਤਾ !

Na Na song lyrics in English – Mickey Singh, Jonita Gandhi

La ton hai aayi tu
Utton london lahore marda
Nakhra ae high kyun
Tainu puchne ton dil darda

Ni tu nach nach baaldi flame ni
Munde patna ae billo teri game ni
Aaj dollar’an di kar dunga rain ni
Aaju na flood balliye

Aa gaiye pasand sohniye
Vakhra ae rang sohniye
Aivein na tu sang sohniye
Dil mera mang sohniye

Oh je tu chakmi te munda
Nira kehar ni, na na na na
Oh nitt allhdan de seene
Kare fire ni, na na na na

Oh nakhra vi ghat ni
Chakkaran ch paaya ae tu jatt ni
Tere piche patt leya saara shehar ni
Na na na na

Haaye ve dang maarke
Dil sooli utte tang rakheya
Mann haar ve
Oh main tan kudi teri level di na

Haaye ve dang maarke
Oh dil sooli utte tang rakheya
Mann haar ve
Oh main tan kudi teri level di na

Ni yaari saadi kaim ni star ton
Desi mundeya ton khayi jaave khaar kyun
Jinna jeb vich tere utte vaar doon
Desi daaru wali bani phire bar tu

Ve main kardiyaan dance deke bina chance
Lakk nu hilawan ve tu puche mere plans
Oh check out na kar mainu sohneya
Je tu baana nai aaj mera man

Aa gaiye pasand sohniye
Vakhra ae rang sohniye
Aivein na tu sang sohniye
Dil mera mang soniye

Oh je tu chakmi te munda
Nira kehar ni, na na na na
Oh nitt allhdan de seene
Kare fire ni, na na na na

Oh nakhra vi ghat ni
Chakkaran ch paaya ae tu jatt ni
Tere piche patt leya saara shehar ni
Na na na na

Haye ve dang maarke
Dil sooli utte tang rakheya
Oh mann haar ve
Oh main taan kudi teri level di na

Haaye ve dang maarke
Oh dil sooli utte tang rakheya
Oh mann haar ve
Oh main tan kudi teri level di na

Girl you the only diamond I see
Everything about you pricey
Channa meri vakhri ae taur
They don’t make em like me no more

Ainna na tu bann billo fiesty
Never find another one like me
Kinneya nu chadheya nasha
Daaru di main band bottle’an

Je aa gayi main pasand sohniya
Karda kyun tang sohiya
Aivein na tu sang sohniye
Dil mera mang soniye

Oh je tu chakmi te munda
Nira kehar ni, na na na na
Oh nitt allhdan de seene
Kare fire ni, na na na na

Oh nakhra vi ghat ni
Chakkaran ch paaya ae tu jatt ni
Tere piche patt leya saara shehar ni
Na na na na

Hey oh, oh, aye haye
Oye Hoye

Treehouse baby!
Mickey Singh!
Jonita Jonita!

FAQs of Na Na Song

Who has Written the “ Na Na” song?

“ Na Na Lyrics” is written by Mickey Singh, Charanpreet Singh, Jay Skilly, Jonita Gandhi.

Who sung the “ Na Na” song?

“ Na Na” Song is sung by Mickey Singh, Jonita Gandhi.

Who composed the music of the “ Na Na” song?

Dj Lyan, Mickey Singh composed the music of the “ Na Na” song.

Who directed “Na Na” music video?

Jay Skilly has directed the music video of “Na Na”.

Leave a Reply

Your email address will not be published. Required fields are marked *

Back to top button