Duniadari Lyrics in Punjabi & English Language » Kulbir Jhinjer

Duniadari Song Lyrics in Punjabi English Kulbir Jhinjer Lyricsdrive

Are you looking for the latest Punjabi song lyrics? then you are in the right place. On this website, you will find the latest Punjabi song lyrics. Not only Punjabi, you can also find the latest Hindi movie songs, English songs, Tamil songs, and Bengali song lyrics.

Here in this section, we provide the list of the new Punjabi song lyrics, famous Punjabi song lyrics, latest Punjabi song lyrics 2021 in Punjabi and English font.

Duniadari Full Song Informations

Song NameDuniadari
Singer/FeaturingKulbir Jhinjer
Lyrics WriterKulbir Jhinjer and Gopi Kooner
Music ProducerSan B
LabelKulbir Jhinjer Worldwide
StarringKulbir Jhinjer

Duniadari Song Full Lyrics

Duniadari is a new Punjabi song, released under the banner of Kulbir Jhinjer Worldwide Music. which is sung by Kulbir Jhinjer.

The lyrics for Duniadari have been penned by Kulbir Jhinjer and Gopi Kooner which were produced by San B. This is a popular video song where featuring Kulbir Jhinjer.

Hope you like and enjoy this new Punjabi song lyrics. if you like then subscribe to our site and get daily updates of new song lyrics.

Duniadari song lyrics in punjabi – Kulbir Jhinjer 2021

ਹੋ ਵੱਗ ਦਾ ਪਾਣੀ ਦੇਖ ਕੇ
ਐਦਾਂ ਹੀ ਅੱਸੀ ਲੰਘ ਜਾਣਾ
ਲੱਖਾਂ ਚਾਅ ਤੇ ਸਦਰਾਂ ਦਿਲ ਵਿਚ
ਸਬ ਨੂੰ ਸੂਲੀ ਟੰਗ ਜਾਣਾ

ਸੁਪਨੇ ਬੜੇ ਸਜਾਏ
ਇਕ ਵੀ ਪੂਰਾ ਹੋਣ ਦੀ ਆਸ ਨਈ

ਹੋ ਰੱਬਾ ਤੇਰੀ ਦੁਨੀਆਦਾਰੀ
ਸਾਨੂੰ ਆਈ ਰਾਸ ਨਈ
ਰੱਬਾ ਤੇਰੀ ਦੁਨੀਆਦਾਰੀ
ਸਾਨੂੰ ਆਈ ਰਾਸ ਨਈ
ਰੱਬਾ ਤੇਰੀ ਦੁਨੀਆਦਾਰੀ
ਸਾਨੂੰ ਆਈ ਰਾਸ ਨਈ

ਉੱਖੜ ਗਿਆ ਮਨ ਸਬ ਕਾਸੇ ਤੋਂ
ਡਰ ਲੱਗਦੈ ਝੂਠੇ ਹਾਸੇ ਤੋਂ
ਜੀਹਦੇ ਨਾਲ ਵੀ ਸਾਂਗ ਮੈਂ ਪਾਈ

ਧੋਖਾ ਮਿਲਿਆ ਹਰ ਪਾਸੇ ਤੋਂ
ਹੋ ਮੈਂ ਤਾਂ ਸਬ ਦੀ ਕਦਰ ਕਰੀ ਪਾਰ
ਮੈਂ ਕਿਸੇ ਲਈ ਖਾਸ ਨਹੀਂ

ਹੋ ਰੱਬਾ ਤੇਰੀ ਦੁਨੀਆਦਾਰੀ
ਸਾਨੂੰ ਆਈ ਰਾਸ ਨਈ
ਰੱਬਾ ਤੇਰੀ ਦੁਨੀਆਦਾਰੀ
ਸਾਨੂੰ ਆਈ ਰਾਸ ਨਈ
ਰੱਬਾ ਤੇਰੀ ਦੁਨੀਆਦਾਰੀ
ਸਾਨੂੰ ਆਈ ਰਾਸ ਨਈ

ਹੋ ਪੈਂਡਾ ਲੰਮਾ ਬੜਾ ਹੋ ਗਿਆ
ਵਿਗੜੇ ਹੋਏ ਹਾਲਾਤਾਂ ਦਾ
ਹੋ ਮੌਕੇ ਤੇ ਮਜਬੂਰ ਸੱਜਣ
ਕਰ ਗਏ ਕਤਲ ਜਜ਼ਬਾਤਾਂ ਦਾ
ਮੌਕਾ ਬਾਰ ਬਾਰ ਨੀ ਦੇਂਦੀ ਐ
ਜ਼ਿੰਦਗੀ ਜੂਏ ਦੀ ਤਾਸ਼ ਨਹੀਂ

ਹੋ ਰੱਬਾ ਤੇਰੀ ਦੁਨੀਆਦਾਰੀ
ਸਾਨੂੰ ਆਈ ਰਾਸ ਨਈ
ਰੱਬਾ ਤੇਰੀ ਦੁਨੀਆਦਾਰੀ
ਸਾਨੂੰ ਆਈ ਰਾਸ ਨਈ
ਰੱਬਾ ਤੇਰੀ ਦੁਨੀਆਦਾਰੀ
ਸਾਨੂੰ ਆਈ ਰਾਸ ਨਈ

ਔਕਾਤ ਤੋਂ ਵੱਧ ਕੇ ਸਾਂਦਾ ਕਿੱਤਾ
ਆਪ ਸਬਰ ਦਾ ਪਿਆਲਾ ਪਿੱਤਾ
ਮੈਂ ਆਪਣਿਆਂ ਤੇ ਬੋਝ ਬਣ ਗਿਆ
ਓਹਨਾ ਐੱਸ ਲਈ ਕਿਨਾਰਾ ਕਿੱਤਾ

ਮੇਰੇ ਨਾਲ ਦਫ਼ਨ ਹੋ ਜਾਊ ਮੇਰਾ
ਪੜ੍ਹਣਾ ਕਿਸੇ ਇਤਿਹਾਸ ਨਹੀਂ

ਹੋ ਰੱਬਾ ਤੇਰੀ ਦੁਨੀਆਦਾਰੀ
ਸਾਨੂੰ ਆਈ ਰਾਸ ਨਈ
ਰੱਬਾ ਤੇਰੀ ਦੁਨੀਆਦਾਰੀ
ਸਾਨੂੰ ਆਈ ਰਾਸ ਨਈ
ਰੱਬਾ ਤੇਰੀ ਦੁਨੀਆਦਾਰੀ
ਸਾਨੂੰ ਆਈ ਰਾਸ ਨਈ

ਜੇ ਨਾ ਕਰਦੇ ਇਸ਼ਕ ਤਾਂ ਵਹਿਮ ਹੀ ਰਹਿੰਦਾ
ਕਰਕੇ ਦੇਖਿਆ ਕੱਖ ਨੀ ਰਹਿੰਦਾ
ਗੋਪੀ ਸਿੰਘ ਦੁੱਖ ਪਹਿਲਾਂ ਹੀ ਬਹੁਤ ਨੇ
ਇਸ਼ਕ ਦਾ ਦੁੱਖ ਤਾਂ ਲੈ ਕਿ ਬਹਿੰਦਾ

ਸਬ ਪਰਖੇ ਸੱਚੇ ਪੱਕੇ ਝਿੰਜਰ ਨੂੰ
ਕਿਸੇ ਤੋਂ ਕੋਈ ਆਸ ਨਹੀਂ

ਹੋ ਰੱਬਾ ਤੇਰੀ ਦੁਨੀਆਦਾਰੀ
ਸਾਨੂੰ ਆਈ ਰਾਸ ਨਈ
ਰੱਬਾ ਤੇਰੀ ਦੁਨੀਆਦਾਰੀ
ਸਾਨੂੰ ਆਈ ਰਾਸ ਨਈ
ਰੱਬਾ ਤੇਰੀ ਦੁਨੀਆਦਾਰੀ
ਸਾਨੂੰ ਆਈ ਰਾਸ ਨਈ

ਨੀਤਾਂ ਰੱਖੀਆਂ ਜ਼ਹਿਰ ਤੋਂ ਕੌੜੀਆਂ
ਸ਼ੁਕਰਾਨਾ ਮੇਰੇ ਆਪਣਿਆਂ ਦਾ
ਉੱਤੇ ਚੜ੍ਹ ਕੇ ਚੱਕੀਆਂ ਪੌੜੀਆਂ
ਸ਼ੁਕਰਾਨਾ ਮੇਰੇ ਆਪਣਿਆਂ ਦਾ

ਮਤਲਬੀ ਨਸ਼ੇੜੀ ਦੀ ਮੋਹਰ ਜੋ ਲਾ ਗਿਆ
ਮਜਬੂਰੀ ਸੀ ਆ ਫਿਰ ਸੀ
ਕੋਈ ਬਹਾਨਾ ਮੇਰੇ ਆਪਣਿਆਂ ਦਾ

ਝਿੰਜਰ ਦੀ ਵਫਾ ਚ ਦਮ ਨਹੀਂ
ਲੋਕਾਂ ਨਾਲ ਗੱਲਾਂ ਕਰਦੇ ਨੇ
ਸੀ ਯਾਰੀਆਂ ਮਾਪਣ ਵਾਲਾ
ਗ਼ਲਤ ਪੈਮਾਨਾ ਮੇਰੇ ਆਪਣਿਆਂ ਦਾ

ਮੰਜ਼ਿਲ ਦੇ ਔਖੇ ਪੈਂਡਿਆਂ ਚ
ਨਾਲ ਕੋਈ ਨਾ ਰਿਹਾ
ਝਿੰਜਰ ਨਾਲ ਕਾਫ਼ਲਾ ਹੋਇਆ ਸੀ
ਰਵਾਨਾ ਮੇਰੇ ਆਪਣਿਆਂ ਦਾ

Duniadari song lyrics in english – Kulbir Jhinjer 2021

San B play this beat!

Ho wagg da paani dekh ke
Aiddan hi assi langh jaana
Lakhan chahte sadran dil vich
Sab nu sooli tangg jaana
Supne bade sajaye
Ik vi poora hon di aas nai

Ho rabba teri duniadari
Saanu aayi raas nai
Rabba teri duniadari
Saanu aayi raas nahi
Rabba teri duniadari
Saanu aayi raas ni

Ukhad gaya man sab kaase ton
Dar lagdaejhhoothe hasse ton
Jihde naal vi saang main paayi

Dhokha mileya har passe ton
Ho main taan sab di kadar kari par
Main kise layi khaas nahi

Ho rabba teri duniadari
Saanu aayi raas nai
Rabba teri duniadari
Saanu aayi raas nahi
Rabba teri duniadari
Saanu aayi raas nai

Ho painda lamma bada ho gaya
Vigde hoye halaatan da
Ho mauke te majboor sajjan
Kar gaye katal jazbatan da
Mauka baar baar nai dendi ae
Zindagi juye di taash nahi

Ho rabba teri duniadari
Saanu aayi raas nai
Rabba teri duniadari
Saanu aayi raas nahi
Rabba teri duniadari
Saanu aayi raas nai

Aukaat ton wadh ke sanda kitta
Aap sabar da pyala pitta
Main apneya te bojh ban gaya
Ohna ess layi kinara kitta
Mere naal dafan ho jau mera
Padhna kise itihas nahi

Ho rabba teri duniadari
Saanu aayi raas nai
Rabba teri duniadari
Saanu aayi raas nahi
Rabba teri duniadari
Saanu aayi raas nai

Je na karde ishq taan veham hi rehnda
Karke dekhya kakh ni rehnda
Gopi Singh dukh pehlan hi bohat ne
Ishq da dukh taan lai ki behnda

Sab parkhe sache pakke Jhinjer nu
Kise ton koyi aas nahi

Ho rabba teri duniadari
Saanu aayi raas nai
Rabba teri duniadari
Saanu aayi raas nahi
Rabba teri duniadari
Saanu aayi raas nai

Neeta rakhiyan zehar to kaudiyan
Shukrana mere apneya da
Utte chaad ke chakiyan paudiyan
Shukrana mere apneya da

Matlabi nashedi di mohar jo laa gaya
Majburi si ya phir si
Koi bahaana mere apneya da

Jhinjer di wafa ch dum nahi
Lokan naal gallan karde ne
Si yaariyan mapan wala
Ghalat paimana mere apneya da

Manzil de aukhe paindeyan ch
Naal koi na reha
Jhinjer naal kafala hoya si
Rawana mere apneya da

FAQs of Duniadari Song

Which Music Company is released “Duniadari” song?

“Duniadari” Song is Released under the Label ” Kulbir Jhinjer Worldwide “.

Who sung the “Duniadari” song?

“Duniadari” Song is sung by “Kulbir Jhinjer” .

Who Written the “Duniadari” song?

“Duniadari” Song Lyrics are written by “Kulbir Jhinjer, Gopi Kooner” .

Leave a Reply

Your email address will not be published. Required fields are marked *

Back to top button