Rakaan Lyrics in Punjabi & English Language » Hardeep Grewal

Are you looking for the latest Punjabi song lyrics? then you are in the right place. On this website, you will find the latest Punjabi song lyrics. Not only Punjabi, you can also find the latest Hindi movie songs, English songs, Tamil songs, and Bengali song lyrics.
Here in this section, we provide the list of the new Punjabi song lyrics, famous Punjabi song lyrics, latest Punjabi song lyrics 2021 in Punjabi and English font.
Rakaan Full Song Informations
Song Name | Rakaan |
Singer/Featuring | Hardeep Grewal, Gurlez Akhtar |
Lyrics Writer | Hardeep Grewal |
Music Producer | Yeah Proof |
Label | White Hill Music |
Rakaan Song Full Lyrics
We are not all professional singers but we love to sing songs it refreshes our minds on another level.
So if you love to sing songs then this website is best for you. Here you can find all types of latest song lyrics, like upcoming Bollywood movies songs, popular album songs, and more.
Today in this article we are providing the popular Punjabi song Rakaan lyrics.
The lyrics are given by Hardeep Grewal and produced by Yeah Proof. Rakaan is a new Punjabi song sung by Hardeep Grewal, Gurlez Akhtar.
if you like Rakaan song lyrics then you share them with your friend circle. you can also use these lyrics on your social media profile as a caption.
Rakaan song lyrics in Punjabi – Hardeep Grewal 2021
Yeah proof!
ਜਾਨਾ ਐ ਤੂੰ ਚੌਬਰਾਂ ਕਿਓਂ ਸ਼ਰਤ ਲਗਾਈ
ਜਦੋਂ ਗਿੱਧੇ ਵਿਚ ਪੈਰ ਪਾਇਆ ਮਚਨੀ ਦੁਹਾਈ
ਜਾਨਾ ਐ ਤੂੰ ਚੌਬਰਾਂ ਕਿਓਂ ਸ਼ਰਤ ਲਗਾਈ
ਜਦੋਂ ਗਿੱਧੇ ਵਿਚ ਪੈਰ ਪਾਇਆ ਮਚਨੀ ਦੁਹਾਈ
ਮੇਰੀ ਤਾੜੀ ਦੀ ਆਵਾਜ਼ ਜਮਾ
Fire ਨਾਲ ਦੀ ਵੇ ਤੂੰ ਟਾਲਜਾ
ਉਹ ਦਬਜਾ ਰਕਾਨ ਫਿਰੇ
ਕਹਿਰ ਠਾਲ਼ਦੀ ਵੇ ਤੂੰ ਦਬਜਾ
ਟਾਲਜਾ ਰਕਾਨ ਫਿਰੇ
ਕਹਿਰ ਠਾਲ਼ਦੀ ਵੇ ਤੂੰ ਟਾਲਜਾ
ਉਹ ਜੱਟਾਂ ਦੇ ਤਾਂ ਮੂਡ ਉੱਤੇ
ਗੱਲ ਸਾਰੀ ਖੜੀ
ਖੌਰੇ ਕਿਹੜੇ ਵੇਹਲੇ ਕਿਥੇ ਐ
ਗਰਾਰੀ ਜਾਣੀ ਅੜੀ
ਉਹ ਜੱਟਾਂ ਦੇ ਤਾਂ ਮੂਡ ਉੱਤੇ
ਗੱਲ ਸਾਰੀ ਖੜੀ
ਖੌਰੇ ਕਿਹੜੇ ਵੇਹਲੇ ਕਿਥੇ ਐ
ਗਰਾਰੀ ਜਾਣੀ ਅੜੀ
ਯਾਰ ਪਾਣੀ ਦੀਆਂ ਤਿਹਾਂ ਉੱਤੇ
ਅੱਗ ਤਾਰਦੇ ਪਾਸੇ ਹੱਟ ਜਾ
ਹੱਟ ਜਾ ਨੀ ਜੱਟ ਲਲਕਾਰੇ ਮਾਰਦੇ
ਪਾਸੇ ਹੱਟ ਜਾ
ਹੱਟ ਜਾ ਨੀ ਜੱਟ ਲਲਕਾਰੇ ਮਾਰਦੇ
ਪਾਸੇ ਹੱਟ ਜਾ
ਹੱਟ ਜਾ ਨੀ ਜੱਟ ਲਲਕਾਰੇ ਮਾਰਦੇ
ਪਾਸੇ ਹੱਟ ਜਾ
ਸ਼ੀਸ਼ ਮਹਲ ਦੇ ਵਰਗੀ ਜੱਟੀ
ਹੱਥ ਤੇਰੇ ਨੀ ਆਉਣੀ
ਬਣਦਾ ਬੜਾ ਖਿਡਾਰੀ ਪਾ ਲੈ
Game ਜਿਹੜੀ ਤੂੰ ਪਾਉਣੀ
ਉਹ game ਪਾ ਲੈਣੇ ਆ ਨੀ
ਪੰਗਾ ਤਾਂ ਲੈਣੇ ਆ
ਨੀ ਲਾਉਂਦਾ ਜਿਹੜਾ ਕੋਈ ਉਡਾਰੀ
ਭੂੰਜੇ ਲਾ ਲੈਨੇ ਆ
ਉਹ ਮੈਂ ਵੀ ਨੈਣਾ ਵਿਚ
ਅੱਗ ਦੀਆਂ ਲਾਟਾਂ ਬਾਲਦੀ
ਵੇ ਤੂੰ ਟਾਲਜਾ
ਉਹ ਦਬਜਾ ਰਕਾਨ ਫਿਰੇ
ਕਹਿਰ ਠਾਲ਼ਦੀ ਵੇ ਤੂੰ ਦਬਜਾ
ਟਾਲਜਾ ਰਕਾਨ ਫਿਰੇ
ਕਹਿਰ ਠਾਲ਼ਦੀ ਵੇ ਤੂੰ ਟਾਲਜਾ
ਹੋ ਡਾਕਰ ਪੈਲੀ ਵਰਗਾ ਗਬਰੂ
ਕਰਦੀ ਕਯੋਂ ਅਡਵਾਯੀਆਂ
ਸੱਚ ਦੱਸਾਂ ਤਾਂ ਤੈਥੋਂ ਪਹਿਲਾਂ
ਕਈ ਗਈਆਂ ਕਈ ਆਈਆਂ
ਵੇ ਨਾ ਮੈਂ ਜਾਣ ਵਾਲੀ ਆਂ ਤੇ
ਵੇ ਨਾ ਮੈਂ ਆਉਣ ਵਾਲੀ ਆ
ਵੇ ਜਿਥੇ ਲੱਗ ਗਈ ਤਾਂ ਖੜ੍ਹ ਕੇ
ਨਿਭਾਉਣ ਵਾਲੀ ਆਂ
ਉਹ ਜਿਥੇ ਲਾਉਂਦੇ ਗਰੇਵਾਲ
ਓਥੇ ਜਾਨ ਵਾਰਦੇ ਪਾਸੇ ਹੱਟ ਜਾ
ਹੱਟ ਜਾ ਨੀ ਜੱਟ ਲਲਕਾਰੇ ਮਾਰਦੇ
ਪਾਸੇ ਹੱਟ ਜਾ
ਹੱਟ ਜਾ ਨੀ ਜੱਟ ਲਲਕਾਰੇ ਮਾਰਦੇ
ਪਾਸੇ ਹੱਟ ਜਾ
ਹੱਟ ਜਾ ਨੀ ਜੱਟ ਲਲਕਾਰੇ ਮਾਰਦੇ
ਪਾਸੇ ਹੱਟ ਜਾ
ਵੇ ਅੱਲ੍ਹੜ ਐ ਹਿੱਟ ਪੂਰੀ ਬੋਡੀ ਵੱਲੋਂ ਫਿੱਟ
ਪਾਇਆ ਇਕ ਵਾਰੀ ਸੂਟ ਕਰਦੀ repeat ਨਾ
ਹੋ ਰੱਖੂ ਦਿਲ ਦੇ close ਜਮਾ ਵਾਂਗ red rose
ਮੈਂ ਤਾਂ ਵੱਜਣ ਵੀ ਦਿੰਦਾ ਕਾਰ ਤੇ ਝਰੀਟ ਨਾ
ਵੇ ਅੱਲ੍ਹੜ ਐ ਹਿੱਟ ਪੂਰੀ ਬੋਡੀ ਵੱਲੋਂ ਫਿੱਟ
ਪਾਇਆ ਇਕ ਵਾਰੀ ਸੂਟ ਕਰਦੀ repeat ਨਾ
ਹੋ ਰੱਖੂ ਦਿਲ ਦੇ close ਜਮਾ ਵਾਂਗ red rose
ਮੈਂ ਤਾਂ ਵੱਜਣ ਵੀ ਦਿੰਦਾ ਕਾਰ ਤੇ ਝਰੀਟ ਨਾ
ਹੋ ਗੱਲਾਂ ਬਾਤਾਂ ਨਾਲ ਨਹਿਯੋੰ
ਡੰਗ ਸਾਰਦੇ ਮੈਂ ਕਿਹਾ ਛੱਡ ਦੇ
ਛੱਡ ਦੇ ਨੀ ਜੱਟ ਲਲਕਾਰੇ ਮਾਰਦੇ
ਮੈਂ ਕਿਹਾ ਛੱਡ ਦੇ
ਉਹ ਟਾਲਜਾ ਰਕਾਨ ਫਿਰੇ
ਕਹਿਰ ਠਾਲ਼ਦੀ ਮੈਂ ਕਿਹਾ ਦੱਬ ਜਾ
ਹੱਟ ਜਾ ਨੀ ਜੱਟ ਲਲਕਾਰੇ ਮਾਰਦੇ
ਨੀ ਤੂੰ ਹੱਟ ਜਾ
ਟਾਲਜਾ ਰਕਾਨ ਫਿਰੇ
ਹੱਟ ਜਾ ਨੀ ਜੱਟ ਲਲਕਾਰੇ
ਮੈਂ ਕਿਹਾ ਟਾਲਜਾ ਰਕਾਨ ਫਿਰੇ
ਹੱਟ ਜਾ ਨੀ ਜੱਟ ਲਲਕਾਰੇ ਮਾਰਦੇ
ਮੈਂ ਕਿਹਾ ਛੱਡ ਦੇ
Rakaan song lyrics in English – Hardeep Grewal 2021
Yeah proof!
Jaana ae tu chaubran kyon shart lagayi
Jadon gidhe vich pair paya machni duhai
Ve jaana ae tu chaubran kyon shart lagayi
Jadon gidhe vich pair paya machni duhai
Meri taadi di aawaaz jama
Fire naal di ve tu talja
Oh dabja rakaan phire
Kehar thaldi ve tu dabja
Talja rakaan phire
Kehar thaldi ve tu talja
Oh jattan de taan mood utte
Gall saari khadi
Khaure kehre vehle kithe ae
Garari jaani addi
Oh jattan de taan mood utte
Gall saari khadi
Khaure kehre vehle kithe ae
Garari jaani addi
Yaar paani diyan tayhan utte
Agg taarde passe hatt ja
Hatt ja ni jatt lalkare maarde
Paasse haat ja
Hatt ja ni jatt lalkare maarde
Paasse haat ja
Hatt ja ni jatt lalkare maarde
Paasse haat ja
Sheesh mahal de vargi jatti
Hath tere ni auni
Ban’da badha khadari paa le
Game jehdi tu pauni
Oh game pa laine aa ni
Panga taan laine aa
Ni launda jehda koyi udaari
Bhoonje laa laine aa
Oh mein vi naina vich
Agg diyan laatan paaldi
Ve tu talja
Oh dabja rakaan phire
Kehar thaldi ve tu dabja
Talja rakaan phire
Kehar thaldi ve tu talja
Ho daakar paili varga gabru
Kardi kyon advayian
Sach dassan tan taithon pehlan
Kayi gaiyan kayi aayian
Ve na mein jaan vaali aan te
Ve na mein aun waali aa
Ve jithe lag gi taan khadh ke
Nibhaun waali aan
Oh jithe launde grewal
Othe jaan vaarde paasse hat ja
Hatt ja ni jatt lalkare maarde
Paasse haat ja
Hatt ja ni jatt lalkare maarde
Paasse haat ja
Hatt ja ni jatt lalkare maarde
Paasse haat ja
Ve allhad ae hit poori body vallon fit
Paaya ek vaari suit kardi repeat na
Ho rakhun dil de close jama vang red rose
Mein tan vajjan vi dinda car te jhreet na
Haan allhad ae hit poori body vallon fit
Paaya ek vaari suit kardi repeat na
Ho rakhun dil de close jama vang red rose
Mein tan vajjan vi dinda car te jhreet na
Ho gallan baatan naal nahiyon
Dang saarde main keha chad de
Chhad de ni jatt lalkare maarde
Mein keha chhad de
Oh talja rakaan phire
Kehar thaaldi main keha dab ja
Hatt ja ni jatt lalkare maarde
Ni tu hatt ja
Talja rakaan phire
Hatt ja ni jatt lalkare
Main keha talja rakaan phire
Hatt ja ni jatt lalkare maarde
Main keha chhad de
FAQs of Rakaan Song
Who has written the lyrics of the “Rakaan” song?
“Rakaan Lyrics” is written by Hardeep Grewal, Gurlez Akhtar.
Who sung the “Rakaan” song?
“Rakaan” Song is sung by Hardeep Grewal, Gurlez Akhtar. Gurlez Akhtar is known for singing songs like Pittal Da Raund, Badmashi, Farming, XL, Let’s See, etc.
Who has been featured in the “Rakaan” music video?
The music video of “Rakaan” features Love Gill.
Who directed the music video of the “Rakaan” song?
Harry Rai has directed the music video of the “Rakaan” song.
Who composed the music of the “Rakaan” song?
Yeah Proof composed the music of the “Rakaan” song. Yeah Proof is known for songs like Birth Place, Sohneya Ve, My Rulez, etc.