Drip Too Hard Lyrics in Punjabi & English Language » Navaan Sandhu

Drip Too Hard Song Lyrics in Punjabi English Navaan Sandhu Lyricsdrive

Are you looking for the latest Punjabi song lyrics? then you are in the right place. On this website, you will find the latest Punjabi song lyrics. Not only Punjabi, you can also find the latest Hindi movie songs, English songs, Tamil songs, and Bengali song lyrics.

Here in this section, we provide the list of the new Punjabi song lyrics, famous Punjabi song lyrics, latest Punjabi song lyrics 2021 in Punjabi and English font.

Drip Too Hard Full Song Informations

Song NameDrip Too Hard
Singer/FeaturingNavaan Sandhu, Yung Delic
Lyrics WriterNavaan Sandhu
Music ProducerMxrci
LabelNavaan Sandhu

Drip Too Hard Song Full Lyrics

We are not all professional singers but we love to sing songs it refreshes our minds on another level.
So if you love to sing songs then this website is best for you. Here you can find all types of latest song lyrics, like upcoming Bollywood movies songs, popular album songs and more.

Today in this article we are providing the new Punjabi song  Drip Too Hard lyrics. this is the latest Punjabi song.

The lyrics are given by Navaan Sandhu and produced by Mxrci. Drip Too Hard is a new Punjabi song sung by Navaan Sandhu and the song featuring Navaan Sandhu, Yung Delic.

f you like these song lyrics then you share them with your friend circle. you can also use these lyrics on your social media profile as a caption.

Drip Too Hard Song Lyrics in Punjabi – Navaan Sandhu 2021

ਹੋ ਜਾਨਵਰ ਰੱਖੇ ਆ ਲੜਾਕੇ ਅੱਲ੍ਹੜੇ
ਡੱਬ ਵਾਲਿਯੋਂ ਕਰਾਉਂਦਾ ਗੱਡਖਾਂਨੇ ਟਿੱਚ ਨੀ
ਸਟਾਕ ਚੰਡੀਗੜ੍ਹ ਤੋਂ ਲਿਆਵੇ
ਅਬੋਹਰ ਤੋਂ ਪਠਾਣੀ ਹੁੰਦੀ ਆ stich ਨੀ

ਪਿੰਡ ਬੈਠ ਕੇ ਬਣਾਈ ਸਿਰ ਬਾਲ਼ੇਆਂ ਦੀ ਸ਼ੱਤ
ਪਾਰ ਦਿਖਦਾ ਨੀ ਗੈਰਾਂ ਦੇ ਚੁਬਾਰਿਆਂ ਉੱਤੇ

ਘੋੜੀਆਂ ਨਚਾਉਂਦਾ ਗਬਰੂ
ਨੱਚਦਾ ਨੀ ਕਿਸੇ ਦੇ ਇਸ਼ਾਰਿਆਂ ਉੱਤੇ
ਘੋੜੀਆਂ ਨਚਾਉਂਦਾ ਗਬਰੂ
ਨੱਚਦਾ ਨੀ ਕਿਸੇ ਦੇ ਇਸ਼ਾਰਿਆਂ ਉੱਤੇ
ਘੋੜੀਆਂ ਨਚਾਉਂਦਾ ਗਬਰੂ
ਨੱਚਦਾ ਨੀ ਕਿਸੇ ਦੇ ਇਸ਼ਾਰਿਆਂ ਉੱਤੇ

ਚਾਅ ਐ ਲੱਤ ਨਾਲ ਸ਼ੱਕਦਾ ਐ dose ਬਿੱਲੋ
ਸਿਲਵਰ ਪਾਊਡਰ ਮਿਲਾ ਕੇ ਅਥਰਾ
ਜਚੀ ਦਿਲ ਨੂੰ ਤਾਂ ਕਹਿ ਦੂ ਮੇਰੀ ਜਾਨ ਤੈਨੂੰ
ਨਹੀਂ ਤਾਂ ਕਰੀ ਦਾ ਨੀ ਨਾਜਾਇਜ਼ ਨਖਰਾ

Katilana ਕੁੜੇ ਭੌਰ ਦੀ ਟ੍ਰਿਪ ਨੀ
ਓਵਰ ਸੀਜ਼ ਚੱਲੇ ਜੱਟ ਦੀ ਡਰਿਪ ਨੀ
ਰੰਨਾਂ ਪੈਂਦੀਆਂ ਭੱਜ ਭੱਜ ਖਾਣ ਨੂੰ
ਮੁੰਡਾ ਕਾਹਦਾ ਨਿਰਾ ਸਾਲ ਐ ਡਿਪ ਨੀ

ਖੱਬੇ ਭਰ ਕੇ ਕੱਬਡੀ ਆ ਤੋਂ ਸੁੱਟਦਾ
ਨਾਇਯੋ ਰਿਕ ਉਡਾਉਂਦਾ ਲੱਕ ਦੇ ਹੁਲਾਰਿਆਂ ਦੇ ਉੱਤੇ

ਘੋੜੀਆਂ ਨਚਾਉਂਦਾ ਗਬਰੂ
ਨੱਚਦਾ ਨੀ ਕਿਸੇ ਦੇ ਇਸ਼ਾਰਿਆਂ ਉੱਤੇ
ਘੋੜੀਆਂ ਨਚਾਉਂਦਾ ਗਬਰੂ
ਨੱਚਦਾ ਨੀ ਕਿਸੇ ਦੇ ਇਸ਼ਾਰਿਆਂ ਉੱਤੇ
ਘੋੜੀਆਂ ਨਚਾਉਂਦਾ ਗਬਰੂ
ਨੱਚਦਾ ਨੀ ਕਿਸੇ ਦੇ ਇਸ਼ਾਰਿਆਂ ਉੱਤੇ

ਹੱਡਾਂ ਵਿਚ ਰਚੀ ਮਾਝੇ ਦੀ ਗ੍ਰੀਸ਼ ਐ
ਕਦੇ ਲਿਫ਼ਦਾ ਨੀ ਜੱਟ ਦੀ ਤਾਰੀਫ ਐ
ਮਜੀਠੇ ਹਲਕੇ ਚ ਰਹਿੰਦਾ ਫਰਚੰਦ ਨੀ
ਪੱਕਾ ਰੱਖਦਾ ਵੱਖੀਆਂ ਨਾਲ ਸੰਦ ਨੀ

ਹੋ ਇਹ ਚ ਸ਼ੱਕ ਨੀ ਕੇ ਮੁੰਡਾ ਲੇਬਰੋਂ ਆ
ਪੂਰੀ ਦੱਬ ਰੱਖਦਾ ਐ ਰੱਜਵਾੜੇਆਂ ਉੱਤੇ

ਘੋੜੀਆਂ ਨਚਾਉਂਦਾ ਗਬਰੂ
ਨੱਚਦਾ ਨੀ ਕਿਸੇ ਦੇ ਇਸ਼ਾਰਿਆਂ ਉੱਤੇ
ਘੋੜੀਆਂ ਨਚਾਉਂਦਾ ਗਬਰੂ
ਨੱਚਦਾ ਨੀ ਕਿਸੇ ਦੇ ਇਸ਼ਾਰਿਆਂ ਉੱਤੇ
ਘੋੜੀਆਂ ਨਚਾਉਂਦਾ ਗਬਰੂ
ਨੱਚਦਾ ਨੀ ਕਿਸੇ ਦੇ ਇਸ਼ਾਰਿਆਂ ਉੱਤੇ

ਹੇਲਾ cute ਤੇਰੇ ਬੋਲਣੇ ਦਾ ਢੰਗ
ਨਸ਼ਾ ਕਰੇ ਜਿਯੋ ਕਰੀਂ ਨੱਢੀਏ
ਫੇਲ ਕਰੇਂਗੀ ਕੈਨੇਡੀਅਨ ਭੰਗ
ਸੂਟ ਪਾਇਆ ਤੂੰ ਗ੍ਰੀਨ ਨੱਢੀਏ

ਪਾਉਂਦੀ ਫੋਟੋ ਆ ਕੇ ਅੱਖਾਂ ਵਿਚ ਆਉਣ ਨੂੰ
ਮੁੰਡਾ vvs ਫਿਰਦੀ ਟਿਕਾਉਣ ਨੂੰ
ਲੱਗੇ ਜੀਹਦੇ ਨਾਲ ਬਣੇ good luck ਨੀ
ਵੇਖ ਮੁਲਾਕਾਤ ਕਰਕੇ ਬੇਸ਼ੱਕ ਨੀ

ਬਿੱਲੋ ਧੋਖੇਆਂ ਨਾਲ ਦੁਨੀਆਂ ਐ ਜਿੱਤ ਦੀ
ਹੋ ਤਾਈਓਂ ਲਿਖਦਾ ਨਵਾਨ ਸਦਾ ਹਾਰਿਆਂ ਉੱਤੇ

ਘੋੜੀਆਂ ਨਚਾਉਂਦਾ ਗਬਰੂ
ਨੱਚਦਾ ਨੀ ਕਿਸੇ ਦੇ ਇਸ਼ਾਰਿਆਂ ਉੱਤੇ
ਘੋੜੀਆਂ ਨਚਾਉਂਦਾ ਗਬਰੂ
ਨੱਚਦਾ ਨੀ ਕਿਸੇ ਦੇ ਇਸ਼ਾਰਿਆਂ ਉੱਤੇ
ਘੋੜੀਆਂ ਨਚਾਉਂਦਾ ਗਬਰੂ
ਨੱਚਦਾ ਨੀ ਕਿਸੇ ਦੇ ਇਸ਼ਾਰਿਆਂ ਉੱਤੇ

Drip Too Hard Song Lyrics in English – Navaan Sandhu 2021

Ho janwar rajhe aa ladaake allhade
Dabb waliyon karaaunda gaddkhanne tich ni
Clickar stock chandigarh ton liyaawe
Abohar ton pathaani hundi aa stich ni

Pind beth ke banaayi sir balleyan di shatt
Par dikhda ni gairaan de chubaareyan utte

Ho goriyan nachaunda gabru
Nachda ni kise de ishareyan utte
Goriyan nachaunda gabru
Nachda ni kise de ishareyan utte

Goriyan nachaunda gabru
Nachda ni kise de ishareyan utte

Chaa ae latt naal shakkda ae dose billo
Silvar powder mila ke athraa
Jachdi dil nu tan keh du meri jaan tainu
Nahi tan kari da ni najaiz nakhra

Katilana kude bhaur di trip ni
Over seez challe jatt di drip ni
Run up paindiyan bhajj bhajj khaan nu
Munda kaahda nira sala ae dip ni

Khabbe bhar ke kabbadi aa ton suttda
Naiyo rik udaaunda lakk de hulaareyan de utte

Ghodiyan nachaunda gabru
Nachda ni kise de ishareyan utte
Ghodiyan nachaunda gabru
Nachda ni kise de ishareyan utte
Goriyan nachaunda gabru
Nachda ni kise de ishareyan utte

Haddan vich rachi majhe di greese ae
Kade lifda ni jatt di tareef ae
Majithe halke ch rehnda farchand ni
Pakka rakha de vakhiyan nal sand ni

Ho eh ch shakk ni ke munda lebron aa
Poori dabb rakhda ae rajjwadeyan utte

Ghoriyan nachaunda gabru
Nachda ni kise de ishareyan utte
Ghodiyan nachaunda gabru
Nachda ni kise de ishareyan utte
Ghodiyan nachaunda gabru
Nachda ni kise de ishareyan utte

Hela cute tere bolne da dhang
Nasha kare jiyo careen naddiye
Fail krengi canadian bhang
Suit paayea tu green naddiye

Paundi photo aa ke akhan vich aaun nu
Munda vvs firdi tikaaun nu
Lagge jeehde naal bane good luck ni
Vekh mulaaqat karke beshakk ni

Billo dokheyan naal duniyan ae jitt di
Ho taion likhda navaan sada haareyan utte

Ghodiyan nachaunda gabru
Nachda ni kise de ishareyan utte
Ghodiyan nachaunda gabru
Nachda ni kise de ishareyan utte

Ghodiyan nachaunda gabru
Nachda ni kise de ishareyan utte

Some FAQ about Drip Too Hard Song

Who has written the lyrics of the “Drip Too Hard” song?

“Drip Too Hard Lyrics” is written by Navaan Sandhu.

Who sung the “Drip Too Hard” song?

“Drip Too Hard” Song is sung by Navaan Sandhu, Yung Delic.

Who has been featured in the “Drip Too Hard” music video?

The music video of “Drip Too Hard” features J Narula.

Who directed the music video of the “Drip Too Hard” song?

Arsh Singh, Boywithlenz, Savvy Singh directed the music video of the “Drip Too Hard” song.

Who composed the music of the “Drip Too Hard” song?

Mxrci composed the music of the “Drip Too Hard” song.

Leave a Reply

Your email address will not be published. Required fields are marked *

Back to top button