Degree Wale Yaar Lyrics in Punjabi & English Language » Virasat Sandhu

Are you looking for the latest Punjabi song lyrics? then you are in the right place. On this website, you will find the latest Punjabi song lyrics. Not only Punjabi, you can also find the latest Hindi movie songs, English songs, Tamil songs, and Bengali song lyrics.
Here in this section, we provide the list of the new Punjabi song lyrics, famous Punjabi song lyrics, latest Punjabi song lyrics 2021 in Punjabi and English font.
Degree Wale Yaar Full Song Informations
Song Name | Degree Wale Yaar |
Singer/Featuring | Virasat Sandhu |
Lyrics Writer | Virasat Sandhu |
Music Producer | Sukh Brar |
Label | T-Series |
Degree Wale Yaar Song Full Lyrics
Today in this article we are presenting the latest Punjabi song Degree Wale Yaar lyrics.
This is the latest Punjabi song sung by Virasat Sandhu. the lyrics are written by Virasat Sandhu while composing the music by Sukh Brar.
Hope you like and enjoy these new Punjabi song lyrics. if you like then subscribe to our site and get daily new song lyrics.
Degree Wale Yaar song lyrics in Punjabi – Virasat Sandhu
ਉਹ ਡਿਗਰੀ ਵਾਲੇ ਯਾਰ ਨੀ ਭੁਲਦੇ
ਨਾ ਭੁਲਦੀ ਉਹ ਮਰਜਾਣੀ ਐ
ਜਿਥੇ ਹਾਸੇ ਖੇਡੇ ਸੀ
ਯਾਦ ਆਉਂਦੀ ਉਹ ਥਾਣੀ ਐ
ਉਹ ਡਿਗਰੀ ਵਾਲੇ ਯਾਰ ਨੀ ਭੁਲਦੇ
ਨਾ ਭੁਲਦੀ ਉਹ ਮਰਜਾਣੀ ਐ
ਜਿਥੇ ਹਾਸੇ ਖੇਡੇ ਸੀ
ਯਾਦ ਆਉਂਦੀ ਉਹ ਥਾਣੀ ਐ
ਬੜਾ ਫੇਲ ਹੋਣ ਨੂੰ ਜੀ ਕਰਦਾ ਐ
ਮੈਨੂੰ ਇਕ ਸਮੈਸਟਰ ਹੋਰ ਦਿਯੋ
ਇਹ ਸਾਰੀ ਜ਼ਿੰਦਗੀ ਰੱਖ ਲੋ
ਪਰ ਓ ਦਿਨ ਕਾਲਜ ਦੇ ਮੋੜ ਦੇਯੋ
ਇਹ ਸਾਰੀ ਜ਼ਿੰਦਗੀ ਰੱਖ ਲੋ
ਪਰ ਓ ਦਿਨ ਕਾਲਜ ਦੇ ਮੋੜ ਦੇਯੋ
ਮੈਨੂੰ ਦਿਨ ਕਾਲਜ ਦੇ ਮੋੜ ਦੇਯੋ
ਹੋਸਟਲ ਨੰਬਰ 2 ਗਿੱਲ ਦਾ ਕਮਰਾ 221
ਹੋ ਵਾਰਡਨ ਤੋਂ ਚੋਰੀ ਜਿਥੇ
ਯਾਰਾਂ ਦੇ ਨਾਲ ਪਿੱਤੀ
ਅਜੇ ਵੀ ਚੇਤੇ ਆਵੇ ਚਾਹ
ਕੰਟੀਨ ਦੀ ਮੈੱਸ ਦਾ ਖਾਣਾ
ਉਹ ਬੰਕ ਮਰ ਕੇ ਯਾਰਾਂ ਦੇ ਨਾਲ
ਰੈਲੀਆਂ ਉੱਤੇ ਜਾਣਾ
ਉਹ ਮੁੱਦਤ ਹੋ ਗਈ ਟੁੱਟਿਆ ਨੂੰ
ਨਾਤੇ ਯਾਰਾਂ ਨਾਲ ਜੋੜ ਦੇਯੋ
ਇਹ ਸਾਰੀ ਜ਼ਿੰਦਗੀ ਰੱਖ ਲੋ
ਪਰ ਓ ਦਿਨ ਕਾਲਜ ਦੇ ਮੋੜ ਦੇਯੋ
ਇਹ ਸਾਰੀ ਜ਼ਿੰਦਗੀ ਰੱਖ ਲੋ
ਪਰ ਓ ਦਿਨ ਕਾਲਜ ਦੇ ਮੋੜ ਦੇਯੋ
ਮੈਨੂੰ ਦਿਨ ਕਾਲਜ ਦੇ ਮੋੜ ਦੇਯੋ
ਵਿਆਹ ਜਿੰਨਾ ਸੀ ਚਾਅ ਚੜਦਾ
ਜਦ Youth Festival ਹੁੰਦੇ ਸੀ
ਗਿੱਦਾ ਵੇਖ ਕੇ ਕੁੜੀਆਂ ਦੇ
ਕਈ ਲੁੱਡੀਆਂ ਪਾਉਂਦੇ ਮੁੰਡੇ ਸੀ
ਹੋ ਮੰਗ ਕੇ ਬੁਲੇਟ ਬਰਾੜ ਦਾ ਚੱਕਣਾ
Time ਉਹ Pg ਵਾਲੀ ਦਾ
ਟਿਕਟ ਦੀ ਖਾਤਿਰ ਬੱਸ ਵਾਲੇ ਨਾਲ
ਨਿੱਤ ਸੀ ਪੇਚਾ ਪਾਲੀਦਾ
ਉਹ ਮੰਗਵੇਂ ਕੱਪੜੇ ਪਾਕੇ ਜਿਹੜੀ
ਕੱਢਦੇ ਸੀ ਉਹ ਟੌਰ ਦੇਯੋ
ਇਹ ਸਾਰੀ ਜ਼ਿੰਦਗੀ ਰੱਖ ਲੋ
ਪਰ ਓ ਦਿਨ ਕਾਲਜ ਦੇ ਮੋੜ ਦੇਯੋ
ਇਹ ਸਾਰੀ ਜ਼ਿੰਦਗੀ ਰੱਖ ਲੋ
ਪਰ ਓ ਦਿਨ ਕਾਲਜ ਦੇ ਮੋੜ ਦੇਯੋ
ਮੈਨੂੰ ਦਿਨ ਕਾਲਜ ਦੇ ਮੋੜ ਦੇਯੋ
ਓਹਨੂੰ ਪਾਉਣ ਦੀ ਖਾਤਿਰ ਥਾ ਥਾ
ਲੈਂਦੇ ਰਹੇ ਸਟੈਂਡ ਜੋ
ਸੁਣਿਆ ਮੋਗਾ ਛੱਡ ਕੇ ਹੋ ਗਈ
ਮੋਵੇ New Zealand ਉਹ
ਰਹਿ ਗਿਆ ਪਿਆਰ ਅਧੂਰਾ
ਭਾਵੇ Course ਪੂਰੇ ਹੋ ਗਏ
ਉਹ ਕਦ ਮੁੜਦੇ ਜ਼ਿੰਦਗੀ ਵਿਚ ਸੰਧੂਆਂ
ਕਿਸਮਤ ਵਿੱਚੋ ਜੋ ਗਏ
ਜਿਹੜੀ ਅੱਧ ਵਿਚਾਲੋਂ ਮੁੱਕ ਗਈ ਸੀ
ਉਹ ਫੇਰ ਕਹਾਣੀ ਤੌਰ ਦੇਯੋ
ਇਹ ਸਾਰੀ ਜ਼ਿੰਦਗੀ ਰੱਖ ਲੋ
ਪਰ ਓ ਦਿਨ ਕਾਲਜ ਦੇ ਮੋੜ ਦੇਯੋ
ਇਹ ਸਾਰੀ ਜ਼ਿੰਦਗੀ ਰੱਖ ਲੋ
ਪਰ ਓ ਦਿਨ ਕਾਲਜ ਦੇ ਮੋੜ ਦੇਯੋ
ਮੈਨੂੰ ਦਿਨ ਕਾਲਜ ਦੇ ਮੋੜ ਦੇਯੋ
Degree Wale Yaar song lyrics in English – Virasat Sandhu
Oh Degree Wale Yaar Ni Bhulde
Na Bhuldi Oh Marjani Ae
Jithe Hasse Khede Si
Yaad Aundi Oh Thani Ae
Oh Degree Wale Yaar Ni Bhulde
Na Bhuldi Oh Marjani Ae
Jithe Hasse Khede Si
Yaad Aundi Oh Thani Ae
Bada Fail Hon Nu Jee Karda Ae
Mainu Ek Semester Hor Diyo
Eh Sari Zindagi Rakh Lo
Par Wo Din College De Mod Deyo
Eh Sari Zindagi Rakh Lo
Par Wo Din College De Mod Deyo
Mainu College De Mod Deyo
Hostel Number 2 Gill Da Kamra 221
Ho Warden To Chori Jithe
Yaara De Naal Pitti
Aj Vi Chete Aave Chaa
Canteen Di Mess Da Khana
Oh Bunk Mar Ke Yaara De Naal
Rallyan Utte Jana
Oh Muddat Ho Gayi Tutteya Nu
Naate Yaaran Naal Jod Deyo
Eh Sari Zindagi Rakh Lo
Par Wo Din College De Mod Deyo
Eh Sari Zindagi Rakh Lo
Par Wo Din College De Mod Deyo
Mainu College De Mod Deyo
Viah Jinna Si Chah Chadda
Jad Youth Festival Hunde Si
Gidda Vekh Ke Kudiyan De
Kayi Luddiyan Paunde Munde Si
Ho Mang Ke Bullet Brar Da Chakna
Time Oh Pg Wali Da
Ticket Di Khatir Bus Wale Naal
Nitt Si Pecha Paalida
Oh Mangwe Kapde Paake Jehdi
Kad’de Si Oh Taur Deyo
Eh Sari Zindagi Rakh Lo
Par Wo Din College De Mod Deyo
Eh Sari Zindagi Rakh Lo
Par Wo Din College De Mod Deyo
Mainu College De Mod Deyo
Ohnu Paun Di Khatir Thaa Thaa
Lainde Rahein Stand Jo
Suneya Moga Chad Ke Ho Gayi
Move New Zealand Oh
Reh Gaya Pyar Adhura
Bhave Course Poore Ho Gaye
Oh Kad Mud’de Zindagi Wich Sandhua
Kismat Wicho Jo Gaye
Jehdi Adh Vichalo Mukk Gayi Si
Oh Ferr Kahani Taur Deyo
Eh Sari Zindagi Rakh Lo
Par Wo Din College De Mod Deyo
Eh Sari Zindagi Rakh Lo
Par Wo Din College De Mod Deyo
Mainu College De Mod Deyo
FAQs of Degree Wale Yaar Song
Who has Written the “Degree Wale Yaar” song?
“Degree Wale Yaar Lyrics” is written by Virasat Sandhu.
Who sung the “Degree Wale Yaar” song?
“Degree Wale Yaar” Song is sung by Virasat Sandhu.
Who composed the music of the “Degree Wale Yaar” song?
Sukh Brar composed the music of the “Degree Wale Yaar” song.
Who directed the music video of the “Degree Wale Yaar” song?
Mukul Sood has directed the music video of the “Degree Wale Yaar” song.